Punjabi Jokes
New Punjabi Jokes And Chutkule |Very Funny Jokes For Whatsapp And Facebook Share With Friends
New Punjabi Jokes And Chutkule |Very Funny Jokes For Whatsapp And Facebook Share With Friends
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ?
ਕਹਿੰਦੀ ਨਹੀ ਫੜ ਹੋਣਾ !!!
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ� ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ�!!!
IK Munda Pepsi Samne Rakh Ke Udas Betha C..
Dost aaya Pepsi Pee Giya Te Puchiya
Yaar tu Udaas Kyo a……??Dost Ne Kiha Yaar Aaj da Din e Kharab C
Swere GF naal ladaye Ho gye..
Raste vich Car Kharab Ho gye..
0ffice Late Pounchiya te Boss ne Naukri ton Kad ta..Hun Suicide Krn Laye Pepsi vich ZAHER Paya c…
Ohvi Tu pe giya….
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
ਦੋ ਅਮਲੀ ਬੇਠੇ � ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ�
ਦੂਜਾ ਅਮਲੀ ਕਹਿੰਦਾ � ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ�.ਤੂੰ ਅੱਜ ਮੇਰੇ ਘਰ ਹੀ ਸੋਜਾ
ਕਹਿੰਦਾ ਠੀਕ ਏ�
ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ� ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ�
ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ � ਮੈ ਆਪਣੇ ਦੋਸਤ ਵੱਲ ਸੋਣ ਲੱਗਾ� ਬਾਹਰ ਮੀਹ ਬਹੁਤ ਤੇਜ਼ਵਾ � ਸਵੇਰੇ ਘਰ ਆਵਾਗਾ��!
ਮੁੰਡਾ ਕੁੜੀ ਨੂੰ ਫੋਨ ਕਰਦਾ �ਕੀ ਕਰਦੀ ਏ ਜਾਨ ?
ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ?
ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ
ਮੁੰਡਾ ਕੁੜੀ ਨੂੰ:� ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ �ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?�
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ
ਇੱਕ ਸਟੋਰ ਵਿੱਚ ਇੱਕ ਪੰਜਾਬੀ ਤੇ ਅੰਗਰੇਜ਼
ਕੰਮ ਕਰਦੇ ਹੁੰਦੇ . . .
.
ਅੰਗਰੇਜ਼ ਪੰਜਾਬੀ ਨੂੰ ਵੇਖ ਵੇਖ ਹਮੇਸ਼ਾ
ਸੜਦਾ ਰਹਿੰਦਾ Cc . .
. ਇਕ ਦਿਨ . . . .??
.
.
.
.
. .
.
ਅੰਗਰੇਜ਼ ਪੰਜਾਬੀ ਨੂੰ ਕਹਿੰਦਾ . . .?
. . . ਜਦੋ ਤੇਰਾ ਵਿਆਹ ਹੋਜੂ ਤਾਂ ਫਿਰ ਜੇ ਮੈ ਤੇਰੀ
ਵਹੁਟੀ ਨੂੰ ਫਿਲਮ ਵਖੋਣ ਲੈ ਜਾ ਤੈਨੂੰ ਕੋਈ ਇਤਰਾਜ਼ ਤਾਂ
ਨਹੀ ਹੋਵੇਗਾ . . ?? ..
ਪੰਜਾਬੀ ਹੱਸ ਕੇ ਅੰਗਰੇਜ਼ ਨੂੰ ਕਹਿਦਾ . .?
.
.
.
. ਤੂੰ ਮੇਰਾ ਵਿਆਹ ਆਪਣੀ ਭੈਣ ਨਾਲ
ਕਰਦੇ ਫਿਰ ਤੂੰ ਭਾਵੇ ਮੋਢੇ ਤੇ ਹੱਥ ਰੱਖ ਕੇ
ਫਿਲਮ ਵੇਖ ਲਈ ..
ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ
ਜਵਾਬ ਆਇਆ . .
.
ਤੂੰ . . . ?
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ
ਕਮਲੀ ਕਹਿੰਦੀ ਤੈਨੂੰ ਮੇਰੇ ਵਰਗੀ ਕੁੜੀ ਤਾਂ7 ਜਨਮਾਂ ਚ
ਵੀ ਨਹੀ ਲੱਭਣੀ
..
..
.
…
…
…
…
….
….
…
.
…
ਮੈਂ ਕਿਹਾ ਬੀਬਾ ਤੇਰੇ ਭਰਾਵਾਂ ਨੂੰ ਵੀ ਮੇਰੇ ਵਰਗਾ Jiju
ਨਹੀ ਲੱਭਣਾ ਚਾਹੇ ਬੈਂਟਰੀਆਂ ਚੱਕ ਕੇ ਤੁਰੇ ਫਿਰਨ
ਕਹਿੰਦਾ ਤੇਰੇ ਪਿਆਰ ਜਤਾਉਣ ਦਾ ਤਰੀਕਾ ਵੀ
ਬੜਾ ਅਜੀਬ ਆ…ਗੁੱਸਾ ਕਿਸੇ ਹੋਰ ਤੇ?
.
.
.
ਆਇਆ ਹੋਵੇ ਉਤਾਰਨਾ ..
ਮੈਨੂੰ ਸੁਣਾ ਸੁਣਾ ਕੇ ਹੁੰਦਾ ਤੂੰ…
ਬੰਦਗੀ — ਇਕੱਲੇ ਦੀ…
ਰਾਇ — ਦੋ ਜਾਣਿਆਂ ਦੀ….
.
ਕਵੀਸ਼ਰੀ — ਤਿੰਨ ਜਾਣਿਆਂ ਦੀ…. ??
.
.
ਅਰਥੀ — ਚਾਰ ਜਾਣਿਆਂ ਦੀ…
ਪੰਚਾਇਤ — ਪੰਜ ਜਾਣਿਆਂ ਦੀ….
,
ਤੇ ਫੇਸਬੁੱਕ ‘ਤੇ ਬਹਿਸੋ-ਬਹਿਸੀ ਲਈ
ਜਿੰਨੇ ਮਰਜ਼ੀ ਹੋਣ…… ਥੋੜੇ ਹੀ ਥੋੜੇ ਆ
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ…
.
ਜੱਟ ਥਲਿਓਂ ਕਹਿੰਦਾ,” ਓਏ, ਇਹ ਕੀ ਹੋਇਆ..??”
.
.
.
.
.
.
.
.ਮਰਾਸੀ ਕਹਿੰਦਾ,” ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਆ 😛
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ…..
.
ਮੌਤ ਤੌ ਜਿੰਦਗੀ ਚ..??
.
.
.
ਬਸ ਏਨਾ ਕੁ ਫਾਂਸਲਾਂ…ਜਿੰਨਾ ਤੇਰੇ ਮੇਰੇ ਮੇਲ
ਦਾ ਸਵਾਲ ਅੋਖਾ ਏ .. !!