Punjabi ShayariPunjabi Status For Whatsapp
Trending

Punjabi Whatsapp Status Quotes for Whatsapp

253+ Best Punjabi Whatsapp Status Quotes for Whatsapp All Your Favourite Punjabi Whatsapp Status Quotes for Whatsapp Only On WapSpice.Com

Punjabi Whatsapp Status Quotes for Whatsapp: नमस्कार दोस्तों. कैसे है आप सब? भगवान श्री राम से प्राथना करते है की आप सब अच्छे और स्वस्थ होंगे. दोस्तों, आज हम आपके साथ शेयर करने जा रहे है Punjabi Whatsapp Status Quotes for Whatsapp In Hindi With Images.

All Your Favourite Punjabi Whatsapp Status Quotes for Whatsapp Only On WapSpice.Com

 

अपने दोस्तों और चाहने वाले के साथ यह Punjabi Whatsapp Status Quotes for Whatsapp

जरुर शेयर करे. अगर आपक कोई भी सवाल या सुजाव है तो हमें यहाँ लिख भेजे.

ये भी पढ़े: 100+ Special Happy Birthday Shayari in Hindi

Latest 2024 Punjabi Status for Whatsapp , facebook , Instagram

Punjabi Whatsapp Status Quotes for Whatsapp

ਫਰਕ ਬਹੁਤ ਹੈ ਤੇਰੀ ਤੇ ਮੇਰੀ ਤਲੀਮ ਵਿੱਚ ਤੂੰ ਉਸਤਾਦਾਂ ਤੋਂ ਸਿੱਖਿਆ ਏ ਤੇ ਮੈਂ ਹਾਲਾਤਾਂ ਤੋਂ

Punjabi Attitude Status Quotes

ਬੁਰੇ ਵਖ਼ਤ ਚ ਜੋ ਤੁਹਾਡੇ ਤੋਂ ਜੁਦਾ ਨਾ ਹੋਵੇ ਉਸ ਨੂੰ ਗੋਰ ਨਾਲ ਦੇਖਣਾ ਕਿਤੇ ਓ ਖੁਦਾ ਤਾ ਨੀਂ 🙏
ਪੰਗਾ ਹੋਇਆ ਏ ਦੰਗਾ ਹੋਇਆ ਏ ਕਿਹੜਾ ਕੀ ਏ ਨੰਗਾ ਹੋਇਆ ਏ ਚੰਗਾ ਹੋਇਆ ਏ

Punjabi Whatsapp Status Quotes for Whatsapp

ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ, ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।
ਤੂੰ ਕੀ ਕੀਮਤ ਜਾਣੇ ਹੰਝੂ ਖਾਰਿਆ ਦੀ,,, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆ ਦੀ
ਬਹੁਤਾ ਹਾਸਾ ਵੀ ਚੰਗਾ ਨਹੀਂ | ਤੇ ਡੂੰਘੀ ਖਾਮੋਸ਼ੀ ਵੀ ਮਾੜੀ ਏ.

Punjabi Whatsapp Status Quotes for Whatsapp

Punjabi Whatsapp Status Quotes for Whatsapps

ਅੱਖਾਂ ਦੀਆਂ ਬੁੱਝ ਪਹਿਲਾਂ, ਫਿਰ ਦਿਲ ਦੀਆਂ ਵੀ ਦੱਸਾਂਗੇ

Punjabi Attitude Status on Jutti

ਕੌਣ ਕਿੰਨੇ ਪਾਣੀ ਚ ਆ ਸਭ ਦਾ ਪਤਾ ਆ ਜਨਾਬ,, ਅਸੀਂ ਕਿਤਾਬਾਂ ਤੋਂ ਜਿਆਦਾ ਚਿਹਰੇ ਪੜੇ ਆ
ਕਦੇ ਖੁਦ ਨੂੰ ਵੀ ਛਾਂਣ ਕੇ ਵੇਖ ਸੁਆ ਤੋ ਬਗੈਰ ਕੁਝ ਨੀ ਮਿਲੇਗਾ

Punjabi Whatsapp Status Quotes for Whatsapp

ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ..
ਨਾਲ ਤਿੰਨ ਚਾਰ ਰਹਿੰਦੇ ਜੋ ਹਜ਼ਾਰਾ ਵਰਗੇ.. ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

Punjabi Attitude Status on Kurta Pajama

ਬੇਵਜਾਹ ਕੌਣ ਕਿਸੇ ਨੂੰ ਮਿਲਦਾ… ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ

Punjabi Whatsapp Status Quotes for Whatsapp

Punjabi Whatsapp Status Quotes for Whatsapp 1

ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ
ਅਸੀਂ ਖੁਸ਼ ਹਾਂ ਖਾਲੀ ਹੋ ਕੇ ਵੀ ਸਾਨੂੰ ਲੁੱਟਣ ਵਾਲੇ ਰੋਂਦੇ ਨੇ 🙏

Punjabi Whatsapp Status Quotes for Whatsapp

ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ.
ਸਬਰ ਨਾਮ ਦੀ ਬੇਸੁਮਾਰ ਜਾਇਦਾਦ ਆ ਮੇਰੇ ਕੋਲ, ਤੇਰੀ ਸੋਚ ਤੋਂ ਵੀ ਪਰੇ ਦਾ ਅਮੀਰ ਹਾ ਮੈ
ਫਿਕਰ ਕਰਦੇ ਬਾਵਰੇ!!!! ਤੇ ਜ਼ਿਕਰ ਕਰਦੇ ਸਾਧ!!!! ਉੱਠ ਫਰੀਦਾ ਜ਼ਿਕਰ ਕਰ!!!! ਤੇ ਫਿਕਰ ਕਰੇ ਉਹ ਆਪ!!!!

Punjabi Whatsapp Status Quotes for Whatsapp

Jealousy 😠 ਜ਼ਿਆਦਾ ਹੋ ਗਈ ਸੀ ਤਾਂ🙏 circle 🪐 ਛੋਟਾ ਕਰਲਿਆ😅 ਏ
ਇਸ ਸ਼ਰਤ ਤੇ ਖੇਡਾਂ ,ਮੈਂ ਇਹ ਇਸ਼ਕ ਦੀ ਬਾਜ਼ੀ , ਜੇ ਜਿੱਤਾਂ ਤਾ ਤੈਨੂੰ ਪਾਵਾ ,ਜੇ ਹਾਰਾ ਤਾ ਤੇਰੀ ਹੋ ਜਾਵਾਂ
ਚੱਲ ਨੀ ਜਿੰਦੇ ਬੇਫ਼ਿਕਰੇ ਹੋਈਏ ਬਹੁਤਾ ਹੱਸੀਏ ਥੋੜਾ ਰੋਈਏ

Punjabi Whatsapp Status Quotes for Whatsapp

Punjabi Whatsapp Status Quotes for Whatsapp 2

ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ
ੴ ਹਰਿ ਘਰ ਖੁਸੀਆ ਲਿਆਈ ਮੇਰੇ ਮਾਲਕਾਂ ਨਵਾਂ ਸਾਲ ਸੁਖ ਦਾ ਲਿਆਈ ਮੇਰੇ ਮਾਲਕਾ ੴ ਨਵਾਂ ਸਾਲ 2024 ਆਪ ਜੀ ਲਈ ਅਤੇ ਆਪ ਜੀ ਦੇ ਸਾਰੇ ਪਰਿਵਾਰ ਲਈ ਬੇਅੰਤ ਖੁਸ਼ੀਆਂ ਲੈ ਕੇ ਆਵੇ! 💖
ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ, ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ, ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ, ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ

Punjabi Whatsapp Status Quotes for Whatsapp

ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊 ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ

Punjabi Whatsapp Status for Husband

ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ.. ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਮੈਂ ਹੱਸਦਾ ਰਹਾਂ ਜਾਂ ਰੋਵਾ .. ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ

Punjabi Whatsapp Status Quotes for Whatsapp

Punjabi Whatsapp Status Quotes for Whatsapp

ਕੁੱਝ ਲੋਕਾਂ ਦੀ ਸੋਚ ਤਾਂ Instagram *DP* ਤੋਂ ਵੀ ਨਿੱਕੀ ਹੁੰਦੀ ਹੈ
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ

Punjabi Whatsapp Status Quotes for Whatsapp

ਕਹਿੰਦੇ ਵਖਤ ਨਾਲ ਸਭ ਕੁਝ ਬਦਲ ਜਾਦਾਂ ਅਸੀ ਵੀ ਬਦਲ ਜਾਣਾ ਨਾ ਵਖਤ ਅਾੳੁਣਾ ਨਾ ਅਸੀ
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..
ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳੁ

Punjabi Whatsapp Status Quotes for Whatsapp

Punjabi Whatsapp Status Quotes for Whatsapp

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ.. ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ.. ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ
ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..
ਰੱਬ ਵਾਲੇ ਰੱਬ ਨੂੰ ਪਿਅਾਰ ਕਰਦੇ ਸ਼ੁੱਕਰ ਮਨਾੳੁਦੇ ਧੰਨਵਾਦ ਕਰਦੇ…

Punjabi Whatsapp Status Quotes for Whatsapp

Best Attitude Shayari For girls in Hindi ऐटिटूड शायरी गर्ल्स के लिए

Punjabi Love Status

ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ, ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ।
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ

Punjabi Whatsapp Status for Husband Love

Punjabi Whatsapp Status Quotes for Whatsapp

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ

Punjabi Whatsapp Status Quotes for Whatsapp

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!
ਈਰਖਾ ਸਿਰਫ ਇੱਕ ਸੰਕੇਤ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਸੱਚਮੁੱਚ ਪਿਆਰ ਕਰਦੇ ਹੋ।

Punjabi Whatsapp Status Quotes for Whatsapp

Punjabi Whatsapp Status Quotes for Whatsapp

ਉਸ ਵਿਅਕਤੀ ਦਾ ਇੰਤਜ਼ਾਰ ਕਰੋ ਜੋ ਤੁਹਾਡਾ ਸਭ ਕੁਝ ਬਣਨ ਲਈ ਕੁਝ ਵੀ ਕਰੇਗਾ।
ਮੇਰੀ “last seen at” ਸਿਰਫ ਤੁਹਾਡੀ “last seen at” ਦੀ ਜਾਂਚ ਕਰਨ ਲਈ ਸੀ।
ਮੈਂ ਕਿਸੇ ਰਾਜਕੁਮਾਰ ਦਾ ਇੰਤਜ਼ਾਰ ਨਹੀਂ ਕਰ ਰਹੀ ਮੈਂ ਇੱਕ ਲੜਕੇ ਦੀ ਉਡੀਕ ਕਰ ਰਹੀ ਹਾਂ ਜੋ ਸੋਚਦਾ ਹੈ ਕਿ ਮੈਂ ਉਸਦੀ ਰਾਜਕੁਮਾਰੀ ਹਾਂ।

Punjabi Whatsapp Status Quotes for Whatsapp

ਦੁਨੀਆ ਦੀ ਸਭ ਤੋਂ ਵਧੀਆ ਭਾਵਨਾ ਉਹ ਹੁੰਦੀ ਹੈ ਜਦੋਂ ਤੁਸੀਂ ਉਸ ਵਿਅਕਤੀ ਨੂੰ ਗਲੇ ਲਗਾ ਰਹੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹ ਤੁਹਾਨੂੰ ਕੱਸ ਕੇ ਵਾਪਸ ਗਲੇ ਲਗਾਉਂਦੇ ਹਨ।
ਜੇ ਕੋਈ ਲੜਕਾ ਤੁਹਾਨੂੰ ਸਚਮੁੱਚ ਪਸੰਦ ਕਰਦਾ ਹੈ, ਤਾਂ ਉਹ ਪਰਵਾਹ ਨਹੀਂ ਕਰਦਾ ਕਿ ਉਹ ਕਿੰਨਾ ਥੱਕਿਆ ਹੋਇਆ ਹੈ, ਉਸ ਕੋਲ ਕਿੰਨਾ ਕੰਮ ਹੈ ਜਾਂ ਕਿੰਨੀ ਲੇਟ ਹੈ। ਉਹ ਤੁਹਾਡੇ ਨਾਲ ਗੱਲ ਕਰੇਗਾ।
ਤੁਹਾਡਾ ਮਤਲਬ ਮੇਰੇ ਲਈ ਕੁਝ ਵੀ ਨਹੀਂ … ਤੁਹਾਡਾ ਮਤਲਬ ਮੇਰੇ ਲਈ ਹਰ ਚੀਜ਼ …

Punjabi Whatsapp Status Quotes for Whatsapp

ਤੁਹਾਨੂੰ ਪਤਾ ਨਹੀਂ ਕਿ ਮੈਂ ਤੁਹਾਨੂੰ ਕਿੰਨਾ ਪਸੰਦ ਕਰਦਾ ਹਾਂ, ਤੁਸੀਂ ਮੈਨੂੰ ਕਿੰਨਾ ਮੁਸਕੁਰਾਉਂਦੇ ਹੋ, ਮੈਨੂੰ ਤੁਹਾਡੇ ਨਾਲ ਗੱਲ ਕਰਨਾ ਕਿੰਨਾ ਪਸੰਦ ਹੈ, ਜਾਂ ਮੈਂ ਕਿੰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਹੁੰਦੇ।
ਮੈਂ ਅਪਣੇ ਦਿਲ ਦੀ ਹਰ ਧੜਕਣ ਨਾਲ ਤੁਹਾਨੂੰ ਪਿਆਰ ਕਰਦਾ ਹਾਂ।
ਇਕ ਚੰਗਾ ਸਾਥੀ: – ਤੁਹਾਨੂੰ ਜਾਣਦਾ ਹੈ – ਤੁਹਾਡੇ ‘ਤੇ ਭਰੋਸਾ ਕਰਦਾ ਹੈ – ਤੁਹਾਨੂੰ ਪਿਆਰ ਕਰਦਾ ਹੈ – ਤੁਹਾਡਾ ਸਤਿਕਾਰ ਕਰਦਾ ਹੈ – ਤੁਹਾਡਾ ਸਨਮਾਨ ਕਰਦਾ ਹੈ – ਤੁਹਾਡਾ ਸਮਰਥਨ ਕਰਦਾ ਹੈ – ਤੁਹਾਡੀ ਪ੍ਰਸ਼ੰਸਾ ਕਰਦਾ ਹੈ।

Punjabi Whatsapp Status Quotes for Whatsapp

Punjabi Whatsapp Status Quotes for Whatsapp

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ।
ਕਈ ਵਾਰ ਤੁਹਾਡੀਆਂ ਵਧੀਆ ਭਾਵਨਾਵਾਂ ਉਨ੍ਹਾਂ ਸ਼ਬਦਾਂ ਵਿੱਚ ਮਿਲ ਜਾਂਦੀਆਂ ਹਨ ਜੋ ਤੁਸੀਂ ਟਾਈਪ ਕਰਦੇ ਹੋ ਅਤੇ ਕਦੇ ਨਹੀਂ ਭੇਜਦੇ।
ਸੂਰਜ ਦੀਆਂ ਕਿਰਨਾਂ ਵਰਗੀਆਂ, ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ, ਦੂਰ ਛੱਡ ਕੇ ਨਾਂ ਜਾਵੀਂ, ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ …

Leave a Reply

Your email address will not be published. Required fields are marked *

Back to top button